बॉलीवुड
ਫ਼ਿਲਮ ਜੰਮੂ 86 ਗੈਂਗਵਾਰ ਦਾ ਪ੍ਰੀਮੀਅਰ ਹੋਇਆ ਲਾਂਚ
PRESS ASSOCIATION ਇੱਕ MEDIA ਪਾਰਟਨਰ ਦੇ ਰੂਪ 'ਚ ਹੋਇਆ ਸ਼ਾਮਲ
ਜਲੰਧਰ ਦੇ ਫਰੈਂਡਸ ਥੀਏਟਰ ਦੇ PVR ਮਾਲ ‘ਚ ਜੰਮੂ 86 ਗੈਂਗਵਾਰ ਫ਼ਿਲਮ ਦਾ ਪ੍ਰੀਮੀਅਰ ਅੱਜ ਦੁਪਹਿਰ ਨੂੰ ਲਾਂਚ ਕੀਤਾ ਗਿਆ | ਜਿਸ ਵਿਚ PRESS ASSOCIATION ਇੱਕ MEDIA ਪਾਰਟਨਰ ਦੇ ਰੂਪ ਚ ਸ਼ਾਮਲ ਹੋਇਆ |
EDITED BY- HARLEEN KAUR