टॉप न्यूज़
ਪਤੰਗ ਬਣਾਉਣ ਦਾ ਸੀ ਸ਼ੋਕ, ਤਾਂ ਛੱਡ ਦਿੱਤੀ ਆਸਟ੍ਰੇਲੀਆ ਦੀ ਪੀਆਰ
ਆਸਟ੍ਰੇਲੀਆ ‘ਚ ਰਹਿਣ ਵਾਲਾ ਇਹ ਨੌਜਵਾਨ ਜਿਸ ਦੇ ਕੋਲ ਓਥੇ ਦੀ ਪੀ.ਆਰ ਪ੍ਰਾਪਤ ਸੀ। ਹੁਣ ਇਹ ਨੌਜਵਾਨ ਆਸਟ੍ਰੇਲੀਆ ਦੀ ਪੀ.ਆਰ ਛੱਡ ਵਾਪਸ ਭਾਰਤ ਆਪਣੇ ਪੰਜਾਬ ਪਰਤ ਆਇਆ ਹੈ। ਆਸਟ੍ਰੇਲੀਆ ਤੋਂ ਅੰਮ੍ਰਿਤਸਰ ਪਹੁੰਚੇ ਇਸ ਨੌਜਵਾਨ ਦੇ ਵੱਲੋਂ ਪਤੰਗਾ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਹੈ। ਉਸ ਦਾ ਕਹਿਣ ਹੈ ਕਿ ਉਸ ਨੂੰ ਪਤੰਗ ਉਡਾਉਣ ਦਾ ਕਾਫ਼ੀ ਸ਼ੋਂਕ ਹੈ ਜਿੰਦ ਕਰ ਕੇ ਉਸ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਹੈ। ਵੱਖ-ਵੱਖ ਤਰਾਂ ਦੀਆਂ ਖ਼ਾਸ ਪਤੰਗਾਂ ਬਣਾ ਕੇ ਆਪਣੀ ਕਲਾ ਦੇ ਨਾਲ ਅੰਮ੍ਰਿਤਸਰ ਵਾਸੀਆਂ ਨੂੰ ਮੋਹ ਲਿਆ ਹੈ।
EDITED BY- HARLEEN KAUR