टॉप न्यूज़
ਲਿਵਰ ਨੂੰ ਖਤਰਨਾਕ ਬਿਮਾਰੀਆਂ ਤੋਂ ਬਚਾਉਂਦੇ ਇਹ ਵਾਲੇ ਭੋਜਨ, ਡਾਈਟ ‘ਚ ਜ਼ਰੂਰ ਕਰੋ ਸ਼ਾਮਿਲ

ਪਹਿਲਾਂ ਲਿਵਰ ਕੈਂਸਰ ਤੇ ਲਿਵਰ ਡੈਮੇਜ ਵਰਗੀਆਂ ਬਿਮਾਰੀਆਂ ਵੱਡੀ ਉਮਰ ਵਾਲਿਆਂ ਵਿੱਚ ਹੀ ਪਾਈਆਂ ਜਾਂਦੀਆਂ ਸਨ, ਪਰ ਹੁਣ ਇਹ ਨੌਜਵਾਨਾਂ ਵਿੱਚ ਵੀ ਵਧ ਰਹੀਆਂ ਹਨ। ਗਲਤ ਜੀਵਨ ਸ਼ੈਲੀ, ਮੋਟਾਪਾ, ਸ਼ਰਾਬ ਪੀਣ ਦੀ ਆਦਤ, ਹੈਪਟਾਈਟਿਸ ਇੰਫੈਕਸ਼ਨ ਤੇ ਖਰਾਬ ਖੁਰਾਕ ਕਾਰਨ ਲਿਵਰ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਖਤਰਨਾਕ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।



