बॉलीवुड
ਧਰਮਿੰਦਰ ਦੀ ਮੌਤ ਦੀ ਖਬਰ ਨੂੰ ਲੈ ਮੱਚੀ ਤਰਥੱਲੀ, ਹੇਮਾ ਮਾਲਿਨੀ ਦਾ ਫੁੱਟਿਆ ਗੁੱਸਾ

ਧਰਮਿੰਦਰ ਦੀ ਮੌਤ ਦੀਆਂ ਅਫਵਾਹਾਂ ‘ਤੇ ਹੇਮਾ ਮਾਲਿਨੀ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੀ ਨਿੰਦਾ ਕੀਤੀ ਹੈ। ਮੰਗਲਵਾਰ ਸਵੇਰੇ ਧਰਮਿੰਦਰ ਦੀ ਮੌਤ ਦੀਆਂ ਅਫਵਾਹਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਹੇਮਾ ਮਾਲਿਨੀ ਨੇ ਇਹ ਪੋਸਟ ਸਾਂਝੀ ਕੀਤੀ। ਹੇਮਾ ਮਾਲਿਨੀ ਤੋਂ ਪਹਿਲਾਂ, ਧੀ ਈਸ਼ਾ ਦਿਓਲ ਨੇ ਵੀ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਦੇ ਪਿਤਾ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਗਈ ਸੀ।
EDITED BY- HARLEEN KAUR




