टॉप न्यूज़

ਅੱਜ ਤੋਂ ਫਾਸਟੈਗ ਨਿਯਮਾਂ ‘ਚ ਬਦਲਾਅ

ਵਾਹਨ ਚਾਲਕਾਂ ਨੂੰ ਵੱਡੀ ਰਾਹਤ

ਕੇਂਦਰ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ਉਤੇ ਯਾਤਰਾ ਕਰਨ ਵਾਲੇ ਵਾਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜੋ ਅੱਜ ਸ਼ਨੀਵਾਰ ਤੋਂ ਲਾਗੂ ਹੋਵੇਗੀ। ਹੁਣ ਬਿਨਾਂ ਫਾਸਟੈਗ (Fastag) ਵਾਲੇ ਵਾਹਨ ਟੋਲ ਪਲਾਜ਼ਿਆਂ ਉਤੇ ਡਿਜੀਟਲ ਭੁਗਤਾਨ ਕਰ ਸਕਣਗੇ ਅਤੇ ਉਨ੍ਹਾਂ ਤੋਂ ਦੁੱਗਣੀ ਟੋਲ ਫੀਸ ਨਹੀਂ ਲਈ ਜਾਵੇਗੀ। ਵਾਹਨਾਂ ਨੂੰ ਨਿਰਧਾਰਤ ਟੋਲ ਦਰ ਤੋਂ ਸਿਰਫ਼ 25% ਵੱਧ ਭੁਗਤਾਨ ਕਰਕੇ ਅੱਗੇ ਵਧਣ ਦੀ ਇਜਾਜ਼ਤ ਹੋਵੇਗੀ।

ਇੱਕ ਵੈਧ ਫਾਸਟੈਗ ਦੀ ਵਰਤੋਂ ਕਰਕੇ ਟੋਲ ਲਈ 100 ਦਾ ਭੁਗਤਾਨ ਕਰਨ ਵਾਲੇ ਵਾਹਨ ਤੋਂ ਨਕਦ ਭੁਗਤਾਨ ਕਰਨ ਉਤੇ 200 ਅਤੇ UPI ਰਾਹੀਂ ਭੁਗਤਾਨ ਕਰਨ ਉਤੇ 125 ਦਾ ਭੁਗਤਾਨ ਕੀਤਾ ਜਾਵੇਗਾ।

15 ਨਵੰਬਰ 2025 ਤੋਂ ਲਾਗੂ ਨਿਯਮਾਂ ਦੇ ਤਹਿਤ ਜੇਕਰ ਫਾਸਟੈਗ ਗੁੰਮ ਹੈ ਜਾਂ ਬਕਾਇਆ ਘੱਟ ਹੈ ਤਾਂ ਹੁਣ ਦੁੱਗਣੀ ਟੋਲ ਫੀਸ ਨਹੀਂ ਲਈ ਜਾਵੇਗੀ। ਇਸ ਦੀ ਬਜਾਏ UPI ਜਾਂ ਕਿਸੇ ਹੋਰ ਡਿਜੀਟਲ ਸਾਧਨ ਰਾਹੀਂ ਭੁਗਤਾਨ ਕਰਨ ਵਾਲੇ ਡਰਾਈਵਰਾਂ ਤੋਂ ਟੋਲ ਫੀਸ ਦਾ ਸਿਰਫ਼ 1.25 ਗੁਣਾ ਹੀ ਵਸੂਲਿਆ ਜਾਵੇਗਾ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!