
ਲੁਧਿਆਣਾ ਦੇ ਜਵੱਦੀ ਰੋਡ ਉੱਤੇ ਦਿਨ ਦਿਹਾੜੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਆਸ਼ੀਰਵਾਦ ਆਟੇ ਦੀਆਂ ਤਿੰਨ ਥੈਲੀਆਂ ਚੁੱਕ ਕੇ ਚੋਰ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪ੍ਰਭਾਵਿਤ ਦੁਕਾਨਦਾਰ ਨੇ ਪੁਲਿਸ ਕੋਲ ਕੰਪਲੇਂਟ ਦਰਜ ਕਰਵਾਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ।
EDITED BY- HARLEEN KAUR




