
ਸਾਲ 2025 ਪੰਜਾਬੀ ਇੰਡਸਟਰੀ ਲਈ ਕਈ ਹਾਦਸੇ ਲੈ ਕੇ ਆਇਆ। ਜਸਵਿੰਦਰ ਭੱਲਾ, ਰਾਜਵੀਰ ਜਵੰਧਾ ਜਿਹੇ ਵੱਡੇ ਕਲਾਕਾਰ ਸਾਲ 2025 ਨੇ ਸਾਡੇ ਤੋਂ ਖੋਹ ਲਏ। ਹੁਣ ਇਕ ਹੋਰ ਮੰਦਭਾਗੀ ਖਬਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸੋਗ ਫੈਲਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।
EDITED BY- HARLEEN KAUR




