Uncategorized
Protein Powder ‘ਚ ਗਲਤੀ ਨਾਲ ਵੀ ਨਹੀਂ ਮਿਲਾਉਣੀਆਂ ਚਾਹੀਦੀਆਂ ਆਹ ਚੀਜ਼ਾਂ
ਨਹੀਂ ਤਾਂ ਵਿਗੜ ਜਾਵੇਗੀ ਸਿਹਤ

ਬਹੁਤ ਸਾਰੇ ਪ੍ਰੋਟੀਨ ਪਾਊਡਰ ਵਿੱਚ Led, ਕੈਡਮੀਅਮ, Mercury ਅਤੇ ਆਰਸੈਨਿਕ ਵਰਗੀਆਂ ਧਾਤਾਂ ਪਾਈਆਂ ਗਈਆਂ ਹਨ। ਇਹ ਹੌਲੀ-ਹੌਲੀ ਸਰੀਰ ਵਿੱਚ ਇਕੱਠੇ ਹੋ ਸਕਦੇ ਹਨ ਅਤੇ ਗੁਰਦੇ, ਦਿਮਾਗੀ ਪ੍ਰਣਾਲੀ, ਅਤੇ ਇੱਥੋਂ ਤੱਕ ਕਿ ਕੈਂਸਰ ਦਾ ਕਾਰਨ ਵੀ ਬਣ ਸਕਦੇ ਹਨ। ਇਸ ਲਈ, ਹਮੇਸ਼ਾ ਥਰਡ ਪਾਰਟੀ ਟੇਸਟਿੰਗ ਵਾਲੇ ਪ੍ਰਮਾਣਿਤ ਪ੍ਰੋਡਕਟ ਹੀ ਚੁਣੋ।




