टॉप न्यूज़
ਮਸ਼ਹੂਰ ਕਬੱਡੀ ਖਿਡਾਰੀ ਨੇ ਪਿੰਡ ਦੇ ਸਰਪੰਚ ‘ਤੇ ਲਾਏ ਵੱਡੇ ਇਲਜ਼ਾਮ

ਕਬੱਡੀ ਖਿਡਾਰੀ ਜੱਗੂ ਹਾਕਮ ਵਾਲਾ ਨੇ ਆਪਣੇ ਪਿੰਡ ਦੀ ਪੰਚਾਇਤ ਤੇ ਵੱਡੇ ਇਲਜ਼ਾਮ ਲਗਾਏ ਹਨ। ਕਬੱਡੀ ਖਿਡਾਰੀ ਜੱਗੂ ਹਾਕਮ ਵਾਲਾ ਨੇ ਰੋ-ਰੋ ਕੇ ਦੱਸਿਆ ਕਿ ਪਿੰਡ ਦਾ ਸਰਪੰਚ ਉਸਦਾ ਘਰ ਢਾਹ ਰਿਹਾ ਹੈ। ਮਸ਼ਹੂਰ ਕਬੱਡੀ ਖਿਡਾਰੀ ਜੱਗੂ ਹਾਕਮ ਵਾਲਾ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਉਸਦਾ ਘਰ ਢਾਹ ਰਹੀ ਹੈ, ਜਦੋਂ ਕਿ ਉਸਨੇ ਦੋ ਕਨਾਲ ਜ਼ਮੀਨ ਖਰੀਦ ਕੇ ਘਰ ਬਣਾਇਆ ਸੀ। ਉਸਨੇ ਕਿਹਾ ਕਿ, “ਮੈਂ ਪਿੰਡ ਦਾ ਨਾਮ ਦੁਨੀਆ ਭਰ ਵਿੱਚ ਚਮਕਾਇਆ ਹੈ, ਪਰ ਸਰਪੰਚ ਉਸ ਨਾਲ ਧੱਕਾ ਰਕ ਰਿਹਾ ਹੈ।
EDITED BY- HARLEEN KAUR




