टॉप न्यूज़
ਨਾਮੀ ਸਿੰਗਰ ਦੀ ਰੇਂਜ ਰੋਵਰ ਉਤੇ ਫਾਇਰਿੰਗ

ਮਸ਼ਹੂਰ ਹਰਿਆਣਵੀ ਸਿੰਗਰ ਦਿਲੇਰ ਖਰਕੀਆ ਦੀ ਰੇਂਜ ਰੋਵਰ ਗੱਡੀ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਅਣਪਛਾਤੇ ਬਦਮਾਸ਼ਾਂ ਨੇ ਗਾਇਕ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ, ਪਰ ਉਹ ਵਾਲ-ਵਾਲ ਬਚ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
EDITED BY- HARLEEN KAUR




