ਕੋਲੰਬੋ ਤੋਂ ਚੇਨਈ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਵਿੱਚ ਇੱਕ ਪੰਛੀ ਟਕਰਾ ਗਿਆ। ਪੰਛੀ ਟਕਰਾਉਣ ਤੋਂ ਬਾਅਦ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹਾਦਸੇ ਸਮੇਂ ਜਹਾਜ਼ ਵਿੱਚ ਕੁੱਲ 158 ਯਾਤਰੀ ਸਵਾਰ ਸਨ। ਉਡਾਣ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ।
EDITED BY- HARLEEN KAUR