टॉप न्यूज़
UAE ਵਿਚ ਭਾਰਤੀ ਨੌਜਵਾਨ ਦੀ 240 ਕਰੋੜ ਰੁਪਏ ਦੀ ਨਿਕਲੀ ਲਾਟਰੀ

ਅਬੂਧਾਬੀ ਵਿੱਚ ਰਹਿਣ ਵਾਲੇ 29 ਸਾਲਾ ਭਾਰਤੀ ਵਿਅਕਤੀ ਅਨਿਲ ਕੁਮਾਰ ਬੋਲੇ ਨੇ ਯੂਏਈ ਲਾਟਰੀ ਵਿੱਚ ਪਹਿਲਾ ਇਨਾਮ ਜਿੱਤਿਆ ਹੈ। ਅਨਿਲ ਨੇ 23ਵੇਂ ‘ਲੱਕੀ ਡੇਅ ਡਰਾਅ’ ਵਿਚ ਹਿੱਸਾ ਲਿਆ ਅਤੇ ਉਸ ਨੇ 100 ਮਿਲੀਅਨ ਦਿਰਹਾਮ (ਲਗਭਗ 240 ਕਰੋੜ ਰੁਪਏ) ਦਾ ਜੈਕਪਾਟ ਜਿੱਤਿਆ। ਯੂਏਈ ਲਾਟਰੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਇੰਨਾ ਵੱਡਾ ਇਨਾਮ ਜਿੱਤਿਆ ਗਿਆ ਹੈ।
EDITED BY- HARLEEN KAUR




