बॉलीवुड

ਬਾਲੀਵੁੱਡ ਤੋਂ ਆਈ ਗੁੱਡ ਨਿਊਜ਼

ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਬਣੇ ਮੰਮੀ-ਪਾਪਾ

ਬਾਲੀਵੁੱਡ ਜਗਤ ਤੋਂ ਚੰਗੀ ਖਬਰ ਸਾਹਮਣੇ ਆਈ ਹੈ। ਜੀ ਹਾਂ ਹਿੰਦੀ ਸਿਨੇਮਾ ਜਗਤ ਦੀ ਪਿਆਰੀ ਜਿਹੀ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਮੰਮੀ-ਪਾਪਾ ਬਣ ਗਏ ਹਨ, ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ।

 

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!