टॉप न्यूज़

ਅੰਮ੍ਰਿਤਸਰ ‘ਚ ਆਮ ਆਦਮੀ ਪਾਰਟੀ ਆਗੂ ‘ਤੇ ਹਮਲਾ

ਇਲਾਕੇ 'ਚ ਮੱਚੀ ਤਰਥੱਲੀ

ਅੰਮ੍ਰਿਤਸਰ ਵਿੱਚ ਰੰਗਦਾਰੀ ਨਾ ਮਿਲਣ ਕਾਰਨ ਗੈਂਗਸਟਰਾਂ ਨੇ ਆਮ ਆਦਮੀ ਪਾਰਟੀ ਦੇ ਨੇਤਾ ‘ਤੇ ਵੱਡਾ ਹਮਲਾ ਕੀਤਾ। ਇਸ ਮਾਮਲੇ ਦੀ CCTV ਫੁਟੇਜ ਸਾਹਮਣੇ ਆਈ ਹੈ। ਪਹਿਲਾਂ ਆਰੋਪੀ ਨੇ ਗੱਡੀ ਨਾਲ ਟੱਕਰ ਮਾਰਕੇ ਬਾਈਕ ‘ਤੇ ਸਵਾਰ ਨੇਤਾ ਨੂੰ ਹੇਠਾਂ ਸੁੱਟਿਆ। ਇਸ ਤੋਂ ਬਾਅਦ ਉਹ ਤਲਵਾਰਾਂ ਲੈ ਕੇ ਉਸਦੇ ਪਿੱਛੇ ਭੱਜੇ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ, ਮੌਕੇ ਉੱਤੇ ਮੌਜੂਦ ਲੋਕਾਂ ਦੇ ਵਿੱਚ ਡਰ ਸਾਫ ਨਜ਼ਰ ਆਇਆ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!