
ਗੈਂਗਸਟਰ ਵੱਲੋਂ SAD ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸੋਹਾਣਾ ਨੂੰ ਧਮਕੀ ਭਰੀ ਕਾਲ ਆਈ ਹੈ। ਕਾਲ ਕਰਨ ਵਾਲੇ ਨੇ ਖੁਦ ਨੂੰ ਗੈਂਗਸਟਰ ਪਵਨ ਸੌਕੀਨ ਦੱਸਿਆ। 5 ਕਰੋੜ ਦੀ ਰੰਗਦਾਰੀ ਮੰਗੀ ਗਈ ਹੈ ਨਹੀਂ ਆਪ ਸਰਪੰਚ ਜਰਮਲ ਵਾਂਗ ਕਤਲ ਕਰ ਦਿੱਤਾ ਜਾਏਗਾ। ਮੋਹਾਲੀ ਪੁਲਿਸ ਨੇ ਗੈਂਗਸਟਰ ਪਵਨ ਸੌਕੀਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
EDITED BY- HARLEEN KAUR




