
ਕਈ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸਕੂਲ ਖੁੱਲ੍ਹੇ ਪਰ ਨਾਲ ਹੀ ਬੰਬ ਨਾਲ ਉਡਾਉਣ ਵਾਲੀਆਂ ਧਮਕੀਆਂ ਦੇ ਕਰਕੇ ਹਾਹਾਕਾਰ ਮੱਚ ਗਈ। ਜੀ ਹਾਂ ਕੁੱਝ ਸਮੇਂ ਪਹਿਲਾਂ ਹੀ ਚੰਡੀਗੜ੍ਹ ਦੇ 5 ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਵਾਲੀ ਧਮਕੀ ਭਰੀ ਮੇਲ ਮਿਲੀ, ਹੁਣ ਅਜਿਹੀ ਹੀ ਧਮਕੀ ਭਰੀ ਮੇਲ ਗੁਰੂਗ੍ਰਾਮ ਦੇ ਕੁੱਝ ਸਕੂਲਾਂ ਨੂੰ ਆਈ ਹੈ। ਜਿਸ ਕਰਕੇ ਤਰੁੰਤ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਪੁਲਿਸ ਮੌਕੇ ਉੱਤੇ ਪਹੁੰਚ ਜਾਂਚ ਕਰ ਰਹੀ ਹੈ।
EDITED BY- HARLEEN KAUR




