ਮਹਿਲਾਵਾਂ ਨੂੰ1000 ਰੁਪਏ ਦੇਣ 'ਤੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਖਿਆ ਕਿ ਜਲਦ ਮਹਿਲਾਵਾਂ ਦੇ ਖਾਤਿਆਂ 'ਚ 1-1 ਹਜ਼ਾਰ ਰੁਪਏ ਆਉਣਗੇ। EDITED BY- HARLEEN KAUR