टॉप न्यूज़
ਅਹੁਦੇ ਤੋਂ ਹਟਾਉਣ ਪਿੱਛੋਂ ਰਾਘਵ ਚੱਢਾ ਦਾ ਵੱਡਾ ਬਿਆਨ

ਆਮ ਆਦਮੀ ਪਾਰਟੀ (ਆਪ) ਨੇ ਰਾਜ ਸਭਾ ਵਿੱਚ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਰਾਘਵ ਚੱਢਾ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਅਸ਼ੋਕ ਮਿੱਤਲ ਨੂੰ ਨਿਯੁਕਤ ਕਰ ਦਿੱਤਾ ਹੈ। ਰਾਘਵ ਚੱਢਾ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ।
ਉਧਰ, ਇਸ ਮਸਲੇ ਉਤੇ ਰਾਘਵ ਚੱਢਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੈਨੂੰ ਚੁੱਪ ਕਰਵਾਇਆ ਗਿਆ ਹਾਂ, ਪਰ ਹਾਰਿਆ ਨਹੀਂ ਹਾਂ। ‘ਆਮ ਆਦਮੀ’ ਨੂੰ ਮੇਰਾ ਸੁਨੇਹਾ, ਮੇਰੀ ਚੁੱਪ ਨੂੰ ਹਾਰ ਨਾ ਸਮਝੋ; ਮੈਂ ਉਹ ਦਰਿਆ ਹਾਂ ਜੋ ਸਮਾਂ ਆਉਣ ‘ਤੇ ਸੈਲਾਬ ਬਣਦਾ ਹਾਂ।
EDITED BY- HARLEEN KAUR



