टॉप न्यूज़
ਨਿਹੰਗ ਜਥੇਬੰਦੀ ਵੱਲੋਂ ਅੱਜ ਤੋਂ ‘ਖਾਲਸਾ ਐਂਟਰੀ ਟੈਕਸ’ ਲਗਾਉਣ ਦਾ ਐਲਾਨ

ਹਿਮਾਚਲ ਐਂਟਰੀ ਟੈਕਸ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਕੀਰਤਪੁਰ ਸਾਹਿਬ-ਮਨਾਲੀ ਹਾਈਵੇਅ ‘ਤੇ ਹਿਮਾਚਲ ਐਂਟਰੀ ਟੈਕਸ ਸਬੰਧੀ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਨਿਹੰਗ ਜਥੇਬੰਦੀ ਨੇ ਇਸ ਦੇ ਵਿਰੋਧ ਵਿਚ ਅੱਜ ਤੋਂ ‘ਖਾਲਸਾ ਐਂਟਰੀ ਟੈਕਸ’ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਵਿਰੋਧ ਵਿਚ ਲਗਾਤਾਰ ਧਰਨਿਆਂ, ਵਿਰੋਧ ਪ੍ਰਦਰਸ਼ਨਾਂ ਅਤੇ ਸੜਕ ਜਾਮ ਦੀਆਂ ਘਟਨਾਵਾਂ ਦੇ ਵਿਚਕਾਰ ਨਿਹੰਗ ਸਿੰਘ ਜਥੇਬੰਦੀਆਂ ਨੇ ਹੁਣ ਇੱਕ ਵੱਡਾ ਐਲਾਨ ਕੀਤਾ ਹੈ।
EDITED BY- HARLEEN KAUR




