
ਬਾਲੀਵੁੱਡ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ “ਵੈਲਕਮ” ਫੇਮ ਅਦਾਕਾਰ ਮੁਸ਼ਤਾਕ ਖਾਨ ਦਾ ਦੇਹਾਂਤ ਹੋ ਗਿਆ ਹੈ। ਉਹ 56 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਜਿਗਰ ਦੇ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਮੌਤ ਨਾ ਸਿਰਫ਼ ਪਰਿਵਾਰ ਦੇ ਲਈ ਵੱਡਾ ਸਦਮਾ ਹੈ, ਸਗੋਂ ਫਿਲਮ ਇੰਡਸਟਰੀ ਲਈ ਕਿਸੇ ਵੀ ਵੱਡੇ ਘਾਟੇ ਤੋਂ ਘੱਟ ਨਹੀਂ ਹੈ। ਉਨ੍ਹਾਂ ਦੀ ਕਮੀਂ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਹੈ।
EDITED BY- HARLEEN KAUR




