Uncategorized
ਸਰਦੀਆਂ ‘ਚ ਕਿਸ ਵੇਲੇ ਲੈਣੀ ਚਾਹੀਦੀ ਧੁੱਪ, ਜ਼ਿਆਦਾ ਤੋਂ ਜ਼ਿਆਦਾ ਮਿਲੇਗਾ Vitamin D
ਸਕਿਨ ਨੂੰ ਵੀ ਨਹੀਂ ਹੋਵੇਗਾ ਨੁਕਸਾਨ

ਵਿਟਾਮਿਨ ਡੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਅਸੀਂ ਇਸਨੂੰ ਲੈਣ ਲਈ ਧੁੱਪ ਵਿੱਚ ਬੈਠਦੇ ਹਾਂ। ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕਿਸ ਵੇਲੇ ਧੁੱਪ ਲੈਣ ਨਾਲ ਚੰਗਾ ਵਿਟਾਮਿਨ ਡੀ ਮਿਲਦਾ ਹੈ। ਭਾਵੇਂ ਸਾਡੀ ਸਕਿਨ ਧੁੱਪ ਤੋਂ ਵਿਟਾਮਿਨ ਡੀ ਬਣਾਉਂਦੀ ਹੈ, ਪਰ ਹਰ ਵੇਲੇ ਦੀ ਧੁੱਪ ਇੱਕੋ ਵਰਗੀ ਅਸਰਦਾਰ ਨਹੀਂ ਹੁੰਦੀ ਹੈ। ਜ਼ਿਆਦਾ ਸਮੇਂ ਤੱਕ ਤੇਜ਼ ਧੁੱਪ ਵਿੱਚ ਰਹਿਣਾ ਵੀ ਨੁਕਸਾਨਦਾਇਕ ਹੋ ਸਕਦਾ ਹੈ ਤਾਂ ਇਸ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜਾ ਸਮਾਂ ਤੁਹਾਡੇ ਸਰੀਰ ਦੇ ਲਈ ਫਾਇਦੇਮੰਦ ਹੈ ਅਤੇ ਕਿੰਨਾ ਐਕਸਪੋਜਰ ਕਾਫੀ ਹੈ।




