टॉप न्यूज़
ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੀ ਸਟੇਟ ਵਾਈਸ ਪ੍ਰੈਜ਼ੀਡੈਂਟ ਆਭਾ ਬਾਂਸਲ ਨੇ ਛੱਡੀ ਪਾਰਟੀ

ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੀ ਸਟੇਟ ਵਾਈਸ ਪ੍ਰੈਜ਼ੀਡੈਂਟ ਆਭਾ ਬਾਂਸਲ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਅਸਤੀਫਾ ਚੰਡੀਗੜ੍ਹ AAP ਦੇ ਪ੍ਰਧਾਨ ਵਿਜੈਪਾਲ ਨੂੰ ਭੇਜ ਦਿੱਤਾ ਹੈ।
EDITED BY- HARLEEN KAUR




