
ਪਾਕਿਸਤਾਨੀ ਬਾਲ ਕਲਾਕਾਰ ‘ਉਮੈਰ ਸ਼ਾਹ’ ਦਾ ਦੇਹਾਂਤ ਹੋ ਗਿਆ ਹੈ। ਉਮੈਰ ਸ਼ਾਹ ‘ਪੀਛੇ ਤੋ ਦੇਖੋ’ ਮੀਮ ਫੇਮ ਅਹਿਮਦ ਸ਼ਾਹ ਦਾ ਭਰਾ ਹੈ। ਉਮੈਰ ਸ਼ਾਹ ਅਹਿਮਦ ਸ਼ਾਹ ਤੋਂ ਛੋਟਾ ਸੀ। ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਉਮੈਰ ਦੇ ਜਾਣ ਨਾਲ ਉਸਦਾ ਪਰਿਵਾਰ ਟੁੱਟ ਗਿਆ ਹੈ। ਉਮੈਰ ਸ਼ਾਹ ਦੀ ਮੌਤ ਦੀ ਖ਼ਬਰ ਨਾਲ ਪੂਰਾ ਪਾਕਿਸਤਾਨੀ ਇੰਡਸਟਰੀ ਸਦਮੇ ਵਿੱਚ ਹੈ।
EDITED BY- HARLEEN KAUR




