
ਭੱਜ-ਦੌੜ ਅਤੇ ਤਣਾਅ ਵਾਲੀ ਜ਼ਿੰਦਗੀ ‘ਚ ਬਹੁਤ ਲੋਕ ਸਿਰ ਦਰਦ ਦੀ ਸ਼ਿਕਾਇਤ ਕਰਦੇ ਹਨ। ਇਹ ਦਰਦ ਵਾਰ-ਵਾਰ ਹੋਣ ‘ਤੇ ਮਾਈਗ੍ਰੇਨ ਬਣ ਜਾਂਦਾ ਹੈ, ਜੋ ਸਿਰ ਦੇ ਇਕ ਹਿੱਸੇ ਵਿੱਚ ਤੇਜ਼ ਹੁੰਦਾ ਹੈ। ਕਈ ਵਾਰ ਇਹ ਮਿੰਟਾਂ ਵਿੱਚ ਠੀਕ ਹੋ ਜਾਂਦਾ ਹੈ, ਕਈ ਵਾਰ ਘੰਟਿਆਂ ਤੱਕ ਰਹਿੰਦਾ ਹੈ। ਮਾਈਗ੍ਰੇਨ ਤੋਂ ਰਾਹਤ ਲਈ ਘਰੇਲੂ ਨੁਸਖੇ ਲਾਭਦਾਇਕ ਹੁੰਦੇ ਹਨ।




