ਹਰਿਆਣਾ ਕਮੇਟੀ ਵੱਲੋਂ ਵੱਡਾ ਐਕਸ਼ਨ ਕਰਦੇ ਹੋਏ ਦਾਦੂਵਾਲ ਨੂੰ ਬਾਹਰ ਕਰ ਦਿੱਤਾ ਗਿਆ ਹੈ। HSGMC ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਦੱਸਿਆ ਹੈ ਕਿ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਪ੍ਰਧਾਨ ਝੀਂਡਾ ਨੇ ਦੱਸਿਆ ਹੈ ਕਿ ਦਾਦੂਵਾਲ ਹੁਣ ਕਮੇਟੀ ਦੇ ਮੈਂਬਰ ਨਹੀਂ ਹਨ, ਇਸ ਲਈ ਕੋਈ ਵੀ ਸੰਗਤ ਦਾਦੂਵਾਲ ਤੋਂ ਕੀਰਤਨ ਜਾਂ ਸਮਾਗਮ ਨਾ ਕਰਵਾਏ।
EDITED BY- HARLEEN KAUR




