टॉप न्यूज़

ਕਲਾਸਰੂਮ ਵਿੱਚ ਕੁੜੀ ਨੂੰ ਗੋਲੀ ਮਾਰਨ ਵਾਲੇ ਮੁੰਡੇ ਦਾ ਪਰਿਵਾਰ ਆਇਆ ਸਾਹਮਣੇ

ਤਰਨਤਾਰਨ ਦੇ ਇੱਕ ਲਾਅ ਕਾਲਜ ਵਿੱਚ ਲਾਅ ਦੀ ਵਿਦਿਆਰਥਣ ਸੰਦੀਪ ਕੌਰ ਦੇ ਕਤਲ ਕੇਸ ਦਾ ਦੋਸ਼ੀ ਪ੍ਰਿੰਸ ਰਾਜ ਦੀ ਮਾਂ ਸਾਹਮਣੇ ਆਈ ਹੈ। ਸੰਦੀਪ ਕੌਰ ਦੇ ਕਤਲ ਦਾ ਦੋਸ਼ੀ ਪ੍ਰਿੰਸ ਰਾਜ ਦੀ ਹਸਪਤਾਲ ਵਿੱਚ ਮੌਤ ਤੋਂ ਬਾਅਦ ਪਰਿਵਾਰ ਸਾਹਮਣੇ ਆਇਆ। ਪ੍ਰਿੰਸ ਰਾਜ ਦੀ ਮਾਤਾ ਨੇ ਕਿਹਾ “ਮੇਰੀ ਦੁਨੀਆ ਹੀ ਤਬਾਹ ਹੋ ਗਈ ਹੈ।
ਉਸਦੀ ਮਾਤਾ ਨੇ ਕਿਹਾ ਕਿ ਪ੍ਰਿੰਸ ਰਾਜ ਨੂੰ ਧੋਖਾ ਮਿਲਿਆ ਮਾਨਸਿਕ ਦਬਾਅ ਹੇਠ ਅਜਿਹਾ ਕਦਮ ਚੁੱਕਿਆ ਹੋਵੇਗਾ। ਪ੍ਰਿੰਸ ਰਾਜ ਦਾ ਪਰਿਵਾਰ ਤਰਨਤਾਰਨ ਦੇ ਮਾਲੀਆ ਪਿੰਡ ਦਾ ਰਹਿਣ ਵਾਲਾ ਹੈ, ਅਤੇ ਪ੍ਰਿੰਸ ਰਾਜ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ। ਨਿਵਾਸੀ ਅਤੇ ਰਿਸ਼ਤੇਦਾਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!