
ਗਰਮੀਆਂ ਦੇ ਮੌਸਮ ਵਿੱਚ ਦੁੱਧ ਨੂੰ ਤਾਜ਼ਾ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਤਾਪਮਾਨ ਵੱਧਣ ਨਾਲ ਦੁੱਧ ਜਲਦੀ ਖਰਾਬ ਹੋ ਜਾਂਦਾ ਹੈ ਅਤੇ ਕਈ ਵਾਰ ਫਰਿੱਜ ਵਿੱਚ ਰੱਖਣ ਦੇ ਬਾਵਜੂਦ ਵੀ ਖੱਟਾ ਹੋ ਜਾਂਦਾ ਹੈ। ਅਜਿਹੇ ਵਿੱਚ ਨਾ ਸਿਰਫ਼ ਖਾਣ-ਪੀਣ ਦਾ ਨੁਕਸਾਨ ਹੁੰਦਾ ਹੈ, ਸਗੋਂ ਪੈਸਿਆਂ ਦੀ ਵੀ ਬਰਬਾਦੀ ਹੁੰਦੀ ਹੈ। ਜੇ ਤੁਹਾਡੇ ਘਰ ਵਿੱਚ ਵੀ ਦੁੱਧ ਵਾਰ-ਵਾਰ ਫਟ ਜਾਂਦਾ ਹੈ, ਤਾਂ ਕੁਝ ਆਸਾਨ ਆਦਤਾਂ ਅਪਣਾ ਕੇ ਉਸ ਦੀ ਸ਼ੈਲਫ ਲਾਈਫ ਵਧਾਈ ਜਾ ਸਕਦੀ ਹੈ।
ਦੁੱਧ ਖਰੀਦਦੇ ਸਮੇਂ ਇਸ ਗੱਲ ਦਾ ਰੱਖੋ ਧਿਆਨ




