टॉप न्यूज़

ਪੰਜਾਬ ‘ਚ ਖ਼ਰਾਬ ਸੜਕ ਬਣਾਉਣ ਵਾਲਾ JE ਬਰਖਾਸਤ

SDO ਨੂੰ ਭੇਜਿਆ ਨੋਟਿਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੜਕ ਨਿਰਮਾਣ ਲਈ ਬਣਾਈ ਗਈ ਫਲਾਇੰਗ ਸਕੁਐਡ ਐਕਸ਼ਨ ਵਿੱਚ ਆ ਗਈ ਹੈ। ਫਲਾਇੰਗ ਸਕੁਐਡ ਨੂੰ ਮਾਨਸਾ ਵਿੱਚ ਮਾਰਕੀਟ ਕਮੇਟੀ ਭੀਖੀ ਦੇ ਮਾਖਾ ਚਹਲਾਂ ਸਪੈਸ਼ਲ ਲਿੰਕ ਸੜਕ ਦੇ ਅਚਨਚੇਤ ਨਿਰੀਖਣ ਦੌਰਾਨ ਖਾਮੀਆਂ ਮਿਲੀਆਂ। ਫਲਾਇੰਗ ਸਕੁਐਡ ਨੇ ਮਾੜੀ ਗੁਣਵੱਤਾ ਲਈ ਪੰਜਾਬ ਮੰਡੀ ਬੋਰਡ ਦੇ ਜੇਈ ਗੁਰਪ੍ਰੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!