
ਬਾਲੀਵੁੱਡ ਵਿੱਚ ਇਸ ਵੇਲੇ ਖੁਸ਼ੀਆਂ ਦਾ ਮਾਹੌਲ ਹੈ। ਇੱਕ ਤੋਂ ਬਾਅਦ ਇੱਕ ਸਿਤਾਰਿਆਂ ਦੇ ਘਰ ਖੁਸ਼ਖ਼ਬਰੀ ਆ ਰਹੀ ਹੈ। ਹਾਲ ਹੀ ਵਿੱਚ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਮਾਤਾ-ਪਿਤਾ ਬਣੇ ਸਨ ਅਤੇ ਹੁਣ ਰਾਜਕੁਮਾਰ ਰਾਓ ਅਤੇ ਪਤਰਲੇਖਾ ਵੀ ਮਾਪੇ ਬਣ ਗਏ ਹਨ। ਪਤਰਲੇਖਾ ਨੇ ਧੀ ਨੂੰ ਜਨਮ ਦਿੱਤਾ ਹੈ। ਪਰਮਾਤਮਾ ਨੇ ਇਹ ਰਹਿਮਤ ਉਨ੍ਹਾਂ ਦੇ ਵਿਆਹ ਦੀ ਚੌਥੀ ਵਰ੍ਹੇਗੰਢ ਉੱਤੇ ਕੀਤੀ ਹੈ। ਜਿਸ ਕਰਕੇ ਦੋਵੇਂ ਕਲਾਕਾਰ ਬਹੁਤ ਖੁਸ਼ ਹਨ।
EDITED BY- HARLEEN KAUR




