टॉप न्यूज़
ਤੜਕ ਸਵੇਰੇ ਕੁਰਾਲੀ ਬੱਸ ਸਟੈਂਡ ਪਹੁੰਚੇ ਮੁੱਖ ਮੰਤਰੀ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੜਕ ਸਵੇਰੇ ਲਗਭਗ 4 ਵਜੇ ਦੇ ਆਸ-ਪਾਸ ਕੁਰਾਲੀ ਬੱਸ ਸਟੈਂਡ ਤੇ ਦਬਿਸ਼ ਦਿੱਤੀ। ਜਿੱਥੇ ਉਨ੍ਹਾਂ ਨੇ ਬੱਸ ਅੱਡੇ ‘ਤੇ ਖੜੀਆਂ ਸਵਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਬੱਸਾਂ ਨਾ ਰੋਕੇ ਜਾਣ ਦਾ ਜ਼ਾਇਜਾ ਲਿਆ।
EDITED BY- HARLEEN KAUR




