टॉप न्यूज़
ਮੁਹਾਲੀ ‘ਚ ED ਰੇਡ ‘ਤੇ CM ਮਾਨ ਦਾ ਬਿਆਨ ਆਇਆ ਸਾਹਮਣੇ

ਮੁਹਾਲੀ ‘ਚ ਹੋ ਰਹੀ ED ਰੇਡ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। CM ਭਗਵੰਤ ਮਾਨ ਨੇ ਕਿਹਾ ਕਿ, ਜਿੱਥੇ ED ਰੇਡ ਹੋਈ ਸਾਡਾ ਉਸ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ‘ਤੇ ED ਛਾਪੇ ਕਰ ਰਹੀ, ਸਾਡਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ।,ED ਜਿੱਥੇ ਚਾਹੇ ਉੱਥੇ ਰੇਡ ਕਰ ਸਕਦੀ ਹੈ। ਦੱਸ ਦੇਈਏ ਕਿ ਮੁਹਾਲੀ ਦੇ ਖਰੜ ਦੇ ਵੈਸਟਰਨ ਟਾਵਰਜ਼ ‘ਚ ED ਦੀ ਰੇਡ ਚੱਲ ਰਹੀ ਹੈ। ਇਹ ਰੇਡ ਨਿਤਿਨ ਨਾਂਅ ਦੇ ਸ਼ਖਸ ਦੇ ਟਿਕਾਣਿਆਂ ‘ਤੇ ਜਾਰੀ ਹੈ।
EDITED BY- HARLEEN KAUR




