
ED ਵੱਲੋਂ ਸੰਜੀਵ ਅਰੋੜਾ ਦੇ ਦਫਤਰ ‘ਤੇ ਛਾਪੇ ਮਾਰਨ ਤੋਂ ਬਾਅਦ, ਸੰਜੀਵ ਅਰੋੜਾ ਨੇ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ ਅਤੇ ਸੱਚਾਈ ਸਪਸ਼ਟ ਕਰਨ ਲਈ ਹਰ ਸੰਭਵ ਕਦਮ ਚੁੱਕਣਗੇ। ਸੰਜੀਵ ਅਰੋੜਾ ਨੇ ਇਹ ਵੀ ਦਰਸਾਇਆ ਕਿ ਉਹਨਾਂ ਦੀ ਕੰਪਨੀ ਦੇ ਹਰ ਲੇਨ-ਦੇਨ ਅਤੇ ਦਸਤਾਵੇਜ਼ ਸਾਫ਼ ਹਨ ਅਤੇ ਕਿਸੇ ਵੀ ਗ਼ਲਤ ਫਹਮੀ ਜਾਂ ਭ੍ਰਮ ਨੂੰ ਦੂਰ ਕਰਨ ਲਈ ਉਹ ਜਾਂਚ ਵਿੱਚ ਭਰਪੂਰ ਸਹਿਯੋਗ ਕਰਨਗੇ।
EDITED BY- HARLEEN KAUR




